Friday, 16 February 2024

ਇੰਸਪੈਕਟਰ ਕਮਲਜੀਤ ਰਾਏ ਤਰੱਕੀ ਹੋਣ ਉਪਰੰਤ ਉਪ ਪੁਲਿਸ ਕਪਤਾਨ ਬਣੇ

ਇੰਸਪੈਕਟਰ ਕਮਲਜੀਤ ਰਾਏ  ਤਰੱਕੀ ਹੋਣ ਉਪਰੰਤ  ਉਪ ਪੁਲਿਸ ਕਪਤਾਨ  ਬਣੇ
ਹੁਸ਼ਿਆਰਪੁਰ 15 ਫਰਵਰੀ :  ਇੰਸ: ਕਮਲਜੀਤ ਰਾਏ  ਦੀ ਤਰੱਕੀ ਹੋਣ ਉਪਰੰਤ ਉਹ ਉਪ ਪੁਲਿਸ ਕਪਤਾਨ ਬਣ ਗਏ ਹਨ। ਇਸ ਮੌਕੇ ਸ. ਜਗਮੋਹਨ ਸਿੰਘ, ਕਮਾਂਡੈਂਟ, ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰ, ਜਹਾਨਖੇਲਾਂ ਨੇ ਇੰਸ: ਕਮਲਜੀਤ ਰਾਏ ਨੂੰ ਬਤੌਰ  ਉਪ ਪੁਲਿਸ ਕਪਤਾਨ ਤਰੱਕੀਯਾਬ ਹੋਣ ਸਟਾਰ ਲਗਾਏ ।  ਕਮਾਂਡੈਂਟ ਸਾਹਿਬ ਨੇ ਦੱਸਿਆ ਕਿ ਡੀ.ਐਸ.ਪੀ. ਕੰਮਲਜੀਤ ਰਾਏ ਸਾਲ 1994 ਦੇ ਬਤੋਰ ਪ੍ਬੈਸ਼ਨਰ ਏ.ਐਸ.ਆਈ. ਭਰਤੀ ਹਨ। ਜੋ ਵੱਖ-ਵੱਖ ਜਿਲਿਆਂ ਵਿੱਚ ਬਤੌਰ ਚੋਕੀ ਇੰਚਾਰਜ, ਟਰੈਫਿਕ ਇੰਚਾਰਜ, ਤਫਤੀਸੀ ਅਫਸਰ ਆਦਿ ਤਾਇਨਾਤ ਰਹੇ ਹਨ, ਅਤੇ ਸਾਲ 2022 ਤੋਂ ਇਸ ਕੇਂਦਰ ਵਿਖੇ ਬਤੌਰ ਚੀਫ ਲਾਅ ਇੰਸਟ੍ਕਟਰ ਸੇਵਾਵਾਂ ਨਿਭਾ ਰਹੇ ਹਨ। ਇਸ ਮੋਕੇ ਉਹਨਾਂ ਨਾਲ ਸੀ ਮਲਕੀਅਤ ਸਿੰਘ, ਡੀ.ਐਸ.ਪੀ. ਇੰਨਡੋਰ/ਆਉਓਟਡੋਰ ਮੋਜੂਦ ਹਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME