Sunday, 15 February 2026

ਅੰਬੈਂਸਡਰ ਡਾ ਪਰਵਿੰਦਰ ਸਿੰਘ ਨੂੰ ਸਦਮਾ, ਜੀਜਾ ਜੀ ਦਾ ਦਿਹਾਂਤ

ਅੰਬੈਂਸਡਰ ਡਾ ਪਰਵਿੰਦਰ ਸਿੰਘ ਨੂੰ ਸਦਮਾ, ਜੀਜਾ ਜੀ ਦਾ ਦਿਹਾਂਤ 
ਜਲੰਧਰ( ਸ਼ਤੀਸ਼ ਜੌੜਾ ) ਵਿਸ਼ਵ ਪ੍ਰਸਿੱਧ ਸ਼ਾਂਤੀ ਦੂਤ ਅੰਬੈਂਸਡਰ ਅਤੇ ਪ੍ਰਧਾਨ ਵ੍ਰਲਡਜ਼ ਬੁਧਾਜਿਸਟ ਫੈਡਰੇਸ਼ਨ ਟਰਸਟ ਅਮਰੀਕਾ ਅਤੇ 3 ਪੇਜ਼ ਅਖਬਾਰ ਦੇ ਸੀ ਓ ਡਾਕਟਰ ਹਰਵਿੰਦਰ ਸਿੰਘ ਨੂੰ ਬੀਤੇ ਦਿਨ ਬਹੁਤ ਹੀ ਗਹਿਰਾ ਸਦਮਾ ਲੱਗਾ । ਉਨ੍ਹਾਂ ਦੇ ਜੀਜਾ ਸ੍ਰ ਜਸਵੰਤ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ । ਪਿੰਡ ਬੱਡੋਂ ਦੇ ਵਸਨੀਕ ਜਸਵੰਤ ਸਿੰਘ 56 ਵਰ੍ਹਿਆਂ ਦੇ ਸਨ । ਐਂਕਰ ਬਲਦੇਵ ਰਾਹੀ ਨੇ ਦੱਸਿਆ ਕਿ ਬਹੁਤ ਹੀ ਮਿਹਨਤੀ ਅਤੇ ਮਿਲਣਸਾਰ ਜਸਵੰਤ ਸਿੰਘ ਤੇ ਉਨ੍ਹਾਂ ਦੀ ਸੁਪਤਨੀ ਰਾਜੀਵ ਕੌਰ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਧੀਅ ਦਾ ਬੜੇ ਚਾਵਾਂ ਨਾਲ਼ ਵਿਆਹ ਕੀਤਾ ਸੀ । ਵਰਨਣਯੋਗ ਹੈ ਕਿ ਜਸਵੰਤ ਸਿੰਘ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME