Thursday, 7 March 2024

ਸ਼੍ਰੀ ਚੰਦਨ ਗਰੇਵਾਲ ਨੂੰ ਸਫਾਈ ਕਮਿਸ਼ਨ ਚੇਅਰਮੈਨ ਪੰਜਾਬ ਲੱਗਣ ਤੇ ਬਿੰਨੀ ਸਹੋਤਾ ਵੱਲੋਂ ਨਿੱਘਾ ਸਵਾਗਤ

ਸ਼੍ਰੀ ਚੰਦਨ ਗਰੇਵਾਲ  ਨੂੰ ਸਫਾਈ ਕਮਿਸ਼ਨ ਚੇਅਰਮੈਨ ਪੰਜਾਬ ਲੱਗਣ ਤੇ ਬਿੰਨੀ ਸਹੋਤਾ  ਵੱਲੋਂ ਨਿੱਘਾ ਸਵਾਗਤ
ਪਟਿਆਲਾ, 7 ਮਾਰਚ - ਸ਼੍ਰੀ ਚੰਦਨ ਗਰੇਵਾਲ  ਨੂੰ ਸਫਾਈ ਕਮਿਸ਼ਨ ਚੇਅਰਮੈਨ ਪੰਜਾਬ ਲੱਗਣ ਤੇ ਸਾਬਕਾ ਪ੍ਰਧਾਨ ਸਵੀਪਰ ਯੂਨੀਅਨ ਬਿੰਨੀ ਸਹੋਤਾ ਅਤੇ ਉਨਾਂ ਦੀ ਪੂਰੀ ਟੀਮ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਉਨਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਸਬੰਧੀ ਬਿੰਨੀ ਸਹੋਤਾ ਸਾਬਕਾ ਪ੍ਰਧਾਨ ਸਵੀਪਰ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਗਿਆ ਅਤੇ ਪੁਰਾਣੀ ਪੈਨਸ਼ਨ ਸ਼ਕੀਮ ਨੂੰ ਬਹਾਲ ਕਰਵਾਉਣ ਸਬੰਧੀ ਪੂਰਜ਼ੋਰ ਕਿਹਾ ਗਿਆ। ਇਸ ਮੌਕੇ ਨੇਤਰ ਬਿਡਲਾਨ, ਕਮਲ ਦਰੋਗਾ, ਸੰਦੀਪ ਦਰੋਗਾ, ਪੰਮੀ ਦਰੋਗਾ, ਕੁਲਦੀਪ ਦਰੋਗਾ, ਹੇਮ ਰਾਜਦਰੋਗਾ, ਅਸ਼ੋਕ ਏਕਤਾ ਪ੍ਰਧਾਨ, ਮੁਕੇਸ਼ ਰਾਹੀ, ਰਿੰਕੂ ਵੈਦ, ਸੰਜੂ ਕਾਂਗੜਾ, ਮੰਗਲ ਕਲਿਆਣ ਪ੍ਰਧਾਨ, ਅਜੈ ਕੁਮਾਰ ਸੋਨੀ, ਮੋਨੂੰ ਲੱਕੜਮੰਡੀ ਪ੍ਰਧਾਨ, ਰਾਹੁਲ ਵੈਦ, ਵਿਕਰਮ ਗੋਡਿਆਲ, ਰੋਹਿਤ ਬੋਹਤੇ, ਵਿਜੈ ਸੰਗਰ ਦਰੋਗਾ, ਧਰਮਿੰਦਰ ਪਾਸੀ ਰੋਡ, ਮਿੱਠੂ, ਬਿੱਲਾ ਬਾਰਨ, ਤਰਸ਼ੇਮ ਘਨੌਰ, ਹਿਮਾਸ਼ੂ, ਰਾਕੇਸ਼ ਕੁਮਾਰ ਸ਼ਾਸਤਰੀ, ਬਹਾਦਰ ਭੋਲਾ ਦਰੋਗਾ, ਗੁਰਸੇਵਕ ਸਿੰਘ ਅਤੇ ਦੀਪਕ ਸਹੋਤਾ ਆਦਿ ਆਗੂ ਸ਼ਾਮਲ ਹੋਏ ।

ਐਨ ਆਰ. ਵੀਰਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭੂਤਾਂ ਦੇ ਵਿਦਿਆਰਥੀਆਂ ਨੂੰ ਸ਼ਟੇਸ਼ਨਰੀ ਦਾ ਸਮਾਨ ਪ੍ਰਦਾਨ

ਐਨ ਆਰ. ਵੀਰਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭੂਤਾਂ ਦੇ ਵਿਦਿਆਰਥੀਆਂ ਨੂੰ ਸ਼ਟੇਸ਼ਨਰੀ ਦਾ ਸਮਾਨ ਪ੍ਰਦਾਨ ਬੰਗਾ 11 ਅਪਰੈਲ () ਐਨ.ਆਰ.ਆਈ. ਵੀਰਾਂ ਵੱਲੋਂ ਪੰਜਾਬ ਵਿੱ...

ਜੀ ਆਇਆਂ ਨੂੰ WELCOME