Thursday, 24 April 2025

ਕਿਤਾਬਾਂ ਹੀ ਇਨਸਾਨ ਦੇ ਸੱਚੇ ਮਿੱਤਰ ਹਨ

 
ਨਵਾਂਸ਼ਹਿਰ 24ਅਪ੍ਰੈਲ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਂਨਗਰਾ ਵਿਖੇ ਪ੍ਰਿੰਸੀਪਲ ਰਾਜ ਕੁਮਾਰ ਜੀ ਦੀ ਅਗਵਾਈ ਹੇਠ ਪੁਸਤਕ ਦਿਵਸ ਮਨਾਇਆ ਗਿਆ ।ਸਵੇਰ ਦੀ ਸਭਾ ਦੇ ਵਿੱਚ ਲੈਕ ਮੰਗਲਾ ਵਲੋ ਬਚਾਇਆ ਨੂੰ ਜਿੰਦਗੀ ਵਿੱਚ ਪੁਸਤਕ ਨੂੰ ਆਪਣੇ ਮਿੱਤਰ ਬਣਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਿਤਾਬਾਂ ਜੀ ਮਨੁੱਖੀ ਜੀਵਨ ਦਾ ਮਾਰਦ ਦਰਸ਼ਨ ਕਰਦਿਆ ਹਨ । ਪੁਸਤਕ ਚਾਹੇ ਧਾਰਮਿਕ ਹੋਵੇ ਚਾਹੇ ਕੋਈ ਗਿਆਨ ਪਰਦਾਂ ਕਰਨ ਵਾਲੀ ਹੋਵੇ। ਆਦਮੀ ਦਾ ਸੱਚਾ ਮਿੱਤਰ ਉਸ ਦੀਆ ਕਿਤਾਬਾ ਹੈ ਹੁੰਦਿਆ ਹਨ। ਉਹਨਾਂ ਉਧਾਰਨ ਦਿੰਦੇ ਹੋਏ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਆਪਣੇ ਘਰ ਦੇ ਵਿੱਚ ਬਹੁਤ ਵੱਡੀ ਲਾਈਬਰੇਰੀ ਸਥਾਪਿਤ ਕੀਤੀ ।ਉਹਨਾਂ ਦੇ ਘਰ 6000 ਤੋਂ ਵੱਧ ਕਿਤਾਬਾਂ ਸਨ। ਉਹਨਾਂ ਨੇ ਸਭ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ ਅਤੇ ਬੱਚਿਆਂ ਨੂੰ ਵੀ ਉਹਨਾਂ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ । ਕਿਤਾਬਾਂ ਪੜ੍ਹ ਕੇ ਸਭ ਤੋਂ ਦੁਨੀਆ ਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਸਮੇਂ ਪ੍ਰਿੰਸੀਪਲ ਰਾਜਕੁਮਾਰੀ ਅਤੇ ਗੁਰਜੀਤ ਸਿੰਘ ਵੱਲੋਂ ਵੀ ਬਾਬਾ ਸਾਹਿਬ ਜੀ ਜੀਵਨੀ ਦੇ ਉੱਪਰ ਬੱਚਿਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਇਸ ਸਮੇਂ ਵਿਦਿਆਰਥੀਆਂ ਨੇ ਬਾਬਾ ਸਾਹਿਬ ਦੀ ਜੀਵਨੀ ਉੱਪਰ ਆਪਣੇ ਆਪਣੇ ਵਿਚਾਰ ਵੀ ਰੱਖੇ ਅਤੇ ਉਹਨਾਂ ਨੂੰ ਸਟੇਜ ਨਹੀਂ ਦੇ ਕੇ ਸਨਮਾਨਿਆ ਗਿਆ ।ਇਸ ਸਮੇਂ ਉਹਨਾਂ ਤੋਂ ਇਲਾਵਾ ਲੈਕਚਰਾਰ ਦਵਿੰਦਰ ਕੁਮਾਰ ਲੈਕਚਰਾਰ ਰਵੀ ਕੁਮਾਰ ਬਸਰਾ, ਸੰਤੋਸ਼ ਕੁਮਾਰੀ ,
ਰੇਖਾਬਾਲੀ, ਸਮਨ ਬਾਲਾ, ਮੋਨਕਾ ਸ਼ਰਮਾ , ਅਮਰਜੀਤ ਕੌਰ ਰੁਚੀ ਉਬਰਾਏ , ਗੁਰਜੀਤ ਸਿੰਘ, ਅਜੇ ਕੁਮਾਰ ਭਾਟੀਆ ,ਸਵਿਤਾ ਪਾਲ ਕੈਂਪਸ ਮੈਨੇਜਰ,ਸੋਨੀਆ ,ਅੰਜੂ ਸ਼ਰਮਾ, ਸਤਿੰਦਰਜੀਤ ਕੌਰ ,ਅਰਸ਼ਦੀਪ ਕੌਰ ਆਦਿ ਸ਼ਾਮਿਲ ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME