Sunday, 1 June 2025

ਪਿੰਡ ਗਰਲੇ ਢਾਹਾਂ ਤੋਂ ਵਿਅਕਤੀ ਲਾਪਤਾ

ਪਿੰਡ ਗਰਲੇ ਢਾਹਾਂ ਤੋਂ ਵਿਅਕਤੀ ਲਾਪਤਾ 

ਨਵਾਂਸ਼ਹਿਰ 31 ਮਈ-  ਨਜ਼ਦੀਕੀ ਪਿੰਡ ਗਰਲੇ ਢਾਹਾਂ ਤੋਂ ਕੁਲਵੰਤ ਸਿੰਘ ਉਰਫ ਬਿੱਲਾ ਜਿਸਦੀ ਉਮਰ 55 ਸਾਲ ਦੀ ਹੈ ਨਾਂ ਦਾ ਵਿਅਕਤੀ ਪਿਛਲੇ ਦੋ ਦਿਨਾਂ ਤੋਂ ਲਾਪਤਾ ਹੈ। ਜਾਣਕਾਰੀ ਦਿੰਦੇ ਹੋਏ ਉਸਦੇ ਪੁੱਤਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦੀ ਸਿਰ ਦੀ ਸੱਟ ਕਾਰਨ ਮਾਨਸਿਕ ਸਥਿਤੀ ਠੀਕ ਨਹੀਂ ਹੈ। ਜੋ ਕਿ ਦੋ ਦਿਨ ਪਹਿਲਾਂ ਪਲੈਜ਼ਰ ਸਕੂਟਰੀ ਸਮੇਤ ਕੁਝ ਨਕਦੀ ਲੈ ਕੇ ਘਰ ਤੋਂ ਲਾਪਤਾ ਹੈ। ਜਿਸ ਦੀ ਹੁਣ ਤੱਕ ਉੱਗ ਸੁਗ ਨਹੀਂ ਮਿਲੀ । ਦੋ ਦਿਨਾਂ ਦੀ ਭਾਲ ਕਰਨ ਉਪਰੰਤ ਲਵਪ੍ਰੀਤ ਨੇ ਆਪਣੇ ਪਿਤਾ ਦੀ ਗੁੰਮਸ਼ੁਦਗੀ ਦੀ ਤਲਾਸ਼ ਬਲਾਚੌਰ ਥਾਣੇ ਵਿੱਚ ਲਿਖਾ ਦਿੱਤੀ ਗਈ ਹੈ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME