Monday, 21 August 2023

ਚਿੱਪ ਵਾਲੇ ਮੀਟਰਾਂ ਸਬੰਧੀ ਮੁਜ਼ਾਹਰਾ 28 ਨੂੰ

ਨਵਾਂਸ਼ਹਿਰ 21 ਅਗਸਤ : ਅੱਜ ਪਿੰਡ ਚਾਹੜ ਮਜਾਰਾ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਇਲਾਕਾ ਪ੍ਰਧਾਨ ਪਰਮਜੀਤ ਸਿੰਘ ਸ਼ਹਾਬਪੁਰ ਸੁਰਿੰਦਰ ਸਿੰਘ ਬੈਂਸ ਪ੍ਰਧਾਨ ਦੀ ਅਗਵਾਈ ਹੇਠ ਕਿਸਾਨਾ ਮਜਦੂਰਾ ਦਾ ਵੱਡਾ ਇਕੱਠ ਹੋਇਆ ਜਿਸ ਵਿਚ ਜੋ ਪ੍ਰੋਗਰਾਮ 28 ਅਗਸਤ ਨੂੰ ਐਸ ਈ ਦਫਤਰ ਗੜਸ਼ੰਕਰ ਰੋਡ ਵਿਖੇ ਚਿੱਪ ਵਾਲੇ ਮੀਟਰਾ ਦੇ ਵਿਰੋਧ ਵਿੱਚ ਹੋ ਰਿਹਾ ਹੈ ਉਸ ਵਿੱਚ ਚਾਹੜ ਮਜਾਰੇ ਤੋ ਵੱਡੀ ਗਿਣਤੀ ਵਿੱਚ ਔਰਤਾ ਮਰਦਾ ਦਾ ਜਥਾ ਸ਼ਾਮਲ ਹੋਵੇਗ ਮੀਟਿੰਗ ਵਿੱਚ ਸਤਨਾਮ ਸਿੰਘ, ਬਲਵਿੰਦਰ ਸਿੰਘ ਬਿੰਦਾ, ਖਰੇਤੀ ਲਾਲ, ਪ੍ਰਕਾਸ਼ ਚੰਦ, ਭਜਨ ਦਾਸ, ਉਕਾਰ ਸਿੰਘ, ਜਸਵੀਰ ਸਿੰਘ, ਮਨਜੀਤ ਕੌਰ, ਬਲਵਿੰਦਰ ਕੌਰ, ਲਾਭੋ ਰਾਣੀ, ਬਿਮਲਾ ਦੇਵੀ, ਚਰਨ ਕੌਰ, ਸੁਨੀਤਾ ਰਾਣੀ, ਮੰਜੂ ਰਾਣੀ ਤੇ ਹੋਰ ਬਹੁਤ ਸਾਰੇ ਪਿੰਡ ਵਾਸੀਆ ਨੇ ਭਾਗ ਲਿਆ।


ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME