Thursday, 1 May 2025

ਰਾਜੇਸ਼ ਲਾਟਰੀ ਸਟਾਲ ਨੇ ਹੁਸ਼ਿਆਰਪੁਰ ਵਿਖੇ ਖੋਲਿਆ ਨਵਾਂ ਕਾਊਂਟਰ

ਰਾਜੇਸ਼ ਲਾਟਰੀ ਸਟਾਲ ਨੇ ਹੁਸ਼ਿਆਰਪੁਰ ਵਿਖੇ ਖੋਲਿਆ ਨਵਾਂ ਕਾਊਂਟਰ
ਹੁਸ਼ਿਆਰਪੁਰ 01 ਮਈ (ਪਰਸ਼ੋਤਮ ਲਾਲ ਦੜੋਚ) ਲਾਟਰੀ ਦੇ ਕਾਰੋਬਾਰ ਵਿੱਚ 20 ਸਾਲਾ ਦਾ ਤੁਜਰਬਾ ਰੱਖਣ ਵਾਲੇ ਰਾਜੇਸ਼ ਕੁਮਾਰ ਨੇ ਹੁਸ਼ਿਆਰਪੁਰ ਦੇ ਗੌਰਮਿੰਟ ਕਾਲਜ ਚੌਕ ਵਿਖੇ ਆਪਣਾ ਲਾਟਰੀ ਦਾ ਨਵਾ ਕਾਊਟਰ ਖੋਲਿਆ । ਉਹਨਾ ਦੱਸਿਆ ਕਿ ਪਹਿਲਾ ਉਹ 20 ਸਾਲਾ ਤੋ ਡਾਕਟਰ ਅੰਬੇਦਕਰ ਚੌਕ ਨੇੜੇ ਬੱਸ ਸਟੈਂਡ ਨਵਾਸ਼ਹਿਰ ਵਿਖੇ ਲਾਟਰੀ ਵੇਚਣ ਦਾ ਕਾਰੋਬਾਰ ਕਰ ਰਹੇ ਸੀ। ਜਿਥੇ ਉਹਨਾ ਵੱਲੋ ਵੇਚੀਆ ਟਿਕਟਾ ਵਿੱਚੋ ਪੰਜ- ਪੰਜ ਲੱਖ ਦੇ 2 ਇਨਾਮ ਤੇ ਇੱਕ ਲੱਖ ਅਤੇ ਪੰਜਾਹ ਹਜ਼ਾਰ ਦੇ ਕਈ ਵਾਰ ਇਨਾਮ ਨਿਕਲ ਚੁੱਕੇ ਹਨ । ਉਹਨਾ ਕਿਹਾ ਹਰ ਇੱਕ ਨੂੰ ਲਾਟਰੀ ਪਾ ਕੇ ਆਪਣੀ ਕਿਸਮਤ ਅਜਮਾਉਣੀ ਚਾਹੀਦੀ ਹੈ । ਉਹਨਾ ਕਈ ਸਧਾਰਨ ਲੋਕਾ ਨੂੰ ਲਾਟਰੀ ਵਿੱਚੋ ਲੱਖਪਤੀ ਬਣਦੇ ਦੇਖਿਆ ਹੈ । ਕਾਊਟਰ ਖੋਲਣ ਤੇ ਮਾਰਕੀਟ ਵਾਲਿਆ ਨੇ ਉਹਨਾ ਨੂੰ ਸ਼ੁਭਕਾਮਨਾਵਾ ਦਿੱਤੀਆ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME