ਪੰਜਾਬ ਸਰਕਾਰ ਨੇ ਉੜਤਾ ਪੰਜਾਬ ਤੋਂ ਬਦਲਦਾ ਪੰਜਾਬ ਬਣਾਇਆ : ਦੇਵ ਮਾਨ
-ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਪਿੰਡ ਕਕਰਾਲਾ ਤੇ ਛੀਟਾਂਵਾਲਾ ਵਾਸੀਆਂ ਨੂੰ ਨਸ਼ਿਆਂ ਖ਼ਿਲਾਫ਼ ਕੀਤਾ ਇਕਜੁੱਟ
ਨਾਭਾ/ਪਟਿਆਲਾ, 16 ਮਈ:
ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਉੜਤਾ ਪੰਜਾਬ ਤੋਂ ਬਦਲਦਾ ਪੰਜਾਬ ਤੱਕ ਦਾ ਸਫ਼ਰ ਤੈਅ ਕਰ ਲਿਆ ਹੈ ਤੇ ਬਹੁਤ ਜਲਦ ਸੂਬਾ ਰੰਗਲੇ ਪੰਜਾਬ ਨਾਲ ਜਾਣਿਆ ਜਾਣ ਲੱਗੇਗਾ। ਇਹ ਪ੍ਰਗਟਾਵਾਂ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਅੱਜ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਦੌਰਾਨ ਪਿੰਡ ਕਕਰਾਲਾ ਤੇ ਛੀਟਾਂਵਾਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਵਿਧਾਇਕ ਦੇਵ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਨਸ਼ਿਆਂ ਖ਼ਿਲਾਫ਼ ਜ਼ੀਰੋ ਟਾਲੈਂਰਸ ਦੀ ਨੀਤੀ ਅਪਣਾਈ ਹੈ ਜਿਸ ਸਦਕਾ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀਆਂ ਕਾਰਵਾਈਆਂ ਵੀ ਦੇਖਣ ਨੂੰ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਬਿਲਕੁਲ ਬੰਦ ਕਰ ਦਿੱਤਾ ਹੈ ਤੇ ਹੁਣ ਨਸ਼ਾ ਕਰਨ ਦੇ ਆਦੀ ਵਿਅਕਤੀਆਂ ਦਾ ਇਲਾਜ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਨਸ਼ਾ ਛਡਾਊ ਕੇਂਦਰਾਂ ਵਿੱਚ ਮਰੀਜ਼ਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ।
ਉਨ੍ਹਾਂ ਪਿੰਡ ਵਾਸੀਆਂ ਨੂੰ ਇਸ ਮੁਹਿੰਮ 'ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਵਿਚੋਂ ਨਸ਼ਿਆਂ ਦੇ ਪੂਰਨ ਤੌਰ 'ਤੇ ਖਾਤਮੇ ਲਈ ਜ਼ਰੂਰੀ ਹੈ ਕਿ ਇਸ ਮੁਹਿੰਮ ਨੂੰ ਜਨ ਅੰਦੋਲਨ ਬਣਾਇਆ ਜਾਵੇ ਜੋ ਸਭ ਦੇ ਸਹਿਯੋਗ ਨਾਲ ਸੰਭਵ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਿੰਡ ਵਿੱਚ ਨਸ਼ਾ ਵੇਚਣ ਆਉਂਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਜਾਂ ਵਿਲੇਜ਼ ਲੈਵਲ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਦੇ ਸਕਦੇ ਹੋ ਅਤੇ ਜੇਕਰ ਕੋਈ ਪਿੰਡ ਦਾ ਵਿਅਕਤੀ ਨਸ਼ਾ ਕਰਨ ਦਾ ਆਦੀ ਹੈ ਉਸ ਨੂੰ ਪ੍ਰੇਰਿਤ ਕਰਕੇ ਨਸ਼ਾ ਛਡਾਊ ਕੇਂਦਰ 'ਚ ਇਲਾਜ ਲਈ ਭੇਜਿਆ ਜਾਵੇ।
ਗੁਰਦੇਵ ਸਿੰਘ ਦੇਵ ਮਾਨ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਖ਼ਿਲਾਫ਼ ਛੇੜੀ ਫ਼ੈਸਲਾਕੁਨ ਜੰਗ ਵਿੱਚ ਸਮਰਪਣ ਭਾਵਨਾ ਨਾਲ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਦੀ ਇਹ ਲੜਾਈ ਸਾਡੀ ਆਉਣ ਵਾਲੀਆਂ ਪੀੜੀਆਂ ਦੇ ਸੁਰੱਖਿਆ ਭਵਿੱਖ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਬੀ.ਡੀ.ਪੀ.ਓ. ਤੇ ਐਸ.ਐਚ.ਓ. ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
çëåð Ç÷ñ·Å ñ¯Õ ÿêðÕ ÁøÃð, êÇàÁÅñÅ
ê¿ÜÅì ÃðÕÅð é¶ À¹óåÅ ê¿ÜÅì 寺 ìçñçÅ ê¿ÜÅì ìäÅÇÂÁÅ : ç¶ò îÅé
-ÇòèÅÇÂÕ ×¹ðç¶ò ÇÃ¿Ø ç¶ò îÅé é¶ Çê¿â ÕÕðÅñÅ å¶ ÛÆà»òÅñÅ òÅÃÆÁ» ù éÇôÁ» ÇõñÅø ÕÆåÅ ÇÂÕܹ¼à
éÅíÅ/êÇàÁÅñÅ, AF îÂÆ:
éÅíÅ ç¶ ÇòèÅÇÂÕ ×¹ðç¶ò ÇÃ¿Ø ç¶ò îÅé é¶ ÇÕÔÅ ÇÕ î¹¼Ö î¿åðÆ Ã. í×ò¿å ÇÃ¿Ø îÅé çÆ Á×òÅÂÆ Ô¶á ê¿ÜÅì ÃðÕÅð é¶ À¹óåÅ ê¿ÜÅì 寺 ìçñçÅ ê¿ÜÅì å¼Õ çÅ Ãëð åËÁ Õð ÇñÁÅ þ å¶ ìÔ¹å Üñç ñìÅ ð¿×ñ¶ ê¿ÜÅì éÅñ ÜÅÇäÁÅ ÜÅä ñ¼×¶×ÅÍ ÇÂÔ êz×àÅò» À¹é·» ê¿ÜÅì ÃðÕÅð ò¼ñ¯º Á¼Ü ô¹ð± ÕÆåÆ ×ÂÆ éôÅ î¹ÕåÆ ïÅåðÅ ç½ðÅé Çê¿â ÕÕðÅñÅ å¶ ÛÆà»òÅñÅ òÅÃÆÁ» ù ÿì¯èé ÕðÇçÁ» ÕÆåÅÍ
ÇòèÅÇÂÕ ç¶ò îÅé é¶ ÇÕÔÅ ÇÕ ê¿ÜÅì ÃðÕÅð é¶ êÇÔñ¶ Ççé 寺 ÔÆ éÇôÁ» ÇÖñÅø ÜÆð¯ àÅñ˺ðÃ çÆ éÆåÆ ÁêäÅÂÆ þ ÇÜà ÃçÕÅ éôÅ åÃÕð» ÇõñÅø ò¼âÆÁ» ÕÅðòÅÂÆÁ» òÆ ç¶Öä ù ÇîñÆÁ» ÔéÍ À¹é·» ÇÕÔÅ ÇÕ ê¿ÜÅì ÃðÕÅð é¶ éÇôÁ» çÆ ÃêñÅÂÆ ñÅÂÆé ù ÇìñÕ¹ñ ì¿ç Õð Çç¼åÅ þ å¶ Ô¹ä éôÅ Õðé ç¶ ÁÅçÆ ÇòÁÕåÆÁ» çÅ ÇÂñÅÜ ÕðÕ¶ ÃîÅÜ çÆ î¹¼Ö èÅðÅ Çò¼Ú ôÅîñ Õðé ñÂÆ À¹êðÅñ¶ ÕÆå¶ ÜÅ ðÔ¶ Ôé, ÇÜà åÇÔå éôÅ ÛâÅÀ± Õ¶ºçð» Çò¼Ú îðÆ÷» ù ÇÕ¼åÅ î¹ÖÆ Õ¯ðû çÆ àð¶Çé¿× Çç¼åÆ ÜÅ ðÔÆ þÍ
À¹é·» Çê¿â òÅÃÆÁ» ù ÇÂà î¹ÇÔ¿î ÓÚ ôÅîñ Ô¯ä çŠüçÅ Çç¿ÇçÁ» ÇÕÔÅ ÇÕ Ã±ì¶ ÇòÚ¯º éÇôÁ» ç¶ ê±ðé å½ð Óå¶ ÖÅåî¶ ñÂÆ ÷ð±ðÆ þ ÇÕ ÇÂà î¹ÇÔ¿î ù Üé Á¿ç¯ñé ìäÅÇÂÁÅ ÜÅò¶ ܯ Ãí ç¶ ÃÇÔï¯× éÅñ ÿíò þÍ À¹é·» ÇÕÔÅ ÇÕ Ü¶Õð Õ¯ÂÆ Çê¿â Çò¼Ú éôÅ ò¶Úä ÁÅÀ¹ºçÅ þ å» À¹Ã çÆ Ã±ÚéÅ ê¹Çñà ܻ Çòñ¶÷ ñËòñ ÇâëËà Õî¶àÆÁ» ç¶ î˺ìð» ù ç¶ ÃÕç¶ Ô¯ Áå¶ Ü¶Õð Õ¯ÂÆ Çê¿â çÅ ÇòÁÕåÆ éôÅ Õðé çÅ ÁÅçÆ þ À¹Ã ù êz¶Çðå ÕðÕ¶ éôÅ ÛâÅÀ± Õ¶ºçð ÓÚ ÇÂñÅÜ ñÂÆ í¶ÇÜÁÅ ÜÅò¶Í
×¹ðç¶ò ÇÃ¿Ø ç¶ò îÅé é¶ Çê¿â òÅÃÆÁ» ù éÇôÁ» ÇÖñÅø Û¶óÆ ëËÃñÅÕ¹é Ü¿× Çò¼Ú Ãîðêä íÅòéÅ éÅñ ôÅîñ Ô¯ä çÆ ÁêÆñ ÕðÇçÁ» ÇÕÔÅ ÇÕ Á¼Ü çÆ ÇÂÔ ñóÅÂÆ ÃÅâÆ ÁÅÀ¹ä òÅñÆÁ» êÆóÆÁ» ç¶ Ã¹ð¼ÇÖÁÅ íÇò¼Ö ñÂÆ ìÔ¹å ÷ð±ðÆ þÍ ÇÂà î½Õ¶ ìÆ.âÆ.êÆ.ú. å¶ ÁËÃ.ÁËÚ.ú. Ãî¶å ò¼Ö ò¼Ö ÇòíÅ×» ç¶ ÁÇèÕÅðÆ î½Ü±ç ÃéÍ