ਨਵਾਂਸ਼ਹਿਰ, 19 ਦਸੰਬਰ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਮਾਜਿਕ ਅਤੇ ਪਰਿਵਾਰਿਕ
ਸ਼ਾਰਟ ਫਿਲਮ ਘਰ ਵਾਪਸੀ ਦਾ ਪੋਸਟਰ ਜਾਰੀ ਕੀਤਾ। ਮਝੂਰ ਦੋਆਬਾ ਫਿਲਮਸ ਚੈਨਲ ਵਲੋਂ ਸਮਾਜ ਨੂੰ
ਸਮਰਪਿਤ ਕੀਤੀਆਂ ਪਰਿਵਾਰਿਕ ਅਤੇ ਸਮਾਜਿਕ ਸਮੱਸਿਆਵਾਂ 'ਤੇ ਉਨ੍ਹਾਂ ਦੇ ਹੱਲ ਸਬੰਧੀ ਨਵੀਂ
ਪ੍ਰੇਰਣਾਦਾਇਕ ਆ ਰਹੀ ਫਿਲਮ ਘਰ ਵਾਪਸੀ, ਜਿਸ ਵਿੱਚ ਨੌਜਵਾਨ ਲੜਕੇ/ਲੜਕੀਆਂ ਲਵ ਅਫੇਅਰਜ਼,
ਮੈਰਿਜ ਮਾਮਲੇ ਅਤੇ ਨਸ਼ੇ ਸਬੰਧੀ ਮਾਂ-ਬਾਪ ਤੋਂ ਜੋ ਬਾਗੀ ਸੁਰ ਅਪਣਾ ਰਹੇ ਹਨ ਅਤੇ ਇਸ ਦਾ
ਸੰਤਾਪ, ਤ੍ਰਾਸਦੀ ਮਾਪਿਆ ਨੂੰ ਕਿਵੇਂ ਪੇਲਣੀ ਪੈ ਰਹੀ ਹੈ, ਦੇ ਮਨੋਵਿਗਿਆਨਿਕ ਵਿਸ਼ਲੇਸ਼ਣ 'ਤੇ
ਆਧਾਰਿਤ ਹੈ। ਇਸ ਮੌਕੇ 'ਤੇ ਫਿਲਮ ਦੇ ਪ੍ਰੋਡਿਊਸਰ ਤੇ ਰੰਗਕਰਮੀ ਸੁਰਜੀਤ ਮਝੂਰ ਅਤੇ
ਫਿਲਮੀ ਕਾਸਟਿੰਗ ਜਯੋਤੀ ਅਰੋੜਾ (ਬਾਲੀਵੁੱਡ ਅਦਾਕਾਰਾ), ਸ਼ਿੰਗਾਰਾ ਮੁਜੱਫਰਪੁਰ, ਜਸਵੀਰ ਸਿੰਘ
ਪੀ.ਏ, ਬਹਾਦਰ ਸਿੰਘ ਰੀਡਰ, ਅਸ਼ੀਸ਼ ਕੁਮਾਰ ਅਤੇ ਹੋਰ ਸਟਾਫ ਵਲੋਂ ਲੋਕਾਂ ਨੂੰ ਸਮਰਪਿਤ ਫਿਲਮ
ਦਾ ਪੋਸਟਰ ਜਾਰੀ ਕਰਨ 'ਤੇ ਖੁਸ਼ੀ ਜਾਹਰ ਕੀਤੀ ਗਈ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...