ਨਵਾਂਸ਼ਹਿਰ 18ਫਰਵਰੀ - ਨੌਜਵਾਨ ਸਪੋਰਟਸ ਵੈਲਫੇਅਰ ਕਲੱਬ ਸਾਹਲੋਂ ਵਲੋ ਹਰ ਸਾਲ ਦੀ ਤਰ੍ਹਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਹ ਦਿਲਚਸਪ ਟੂਰਨਾਮੈਂਟ ਮਿਤੀ 12 ਫਰਵਰੀ ਤੋਂ 16 ਤੱਕ ਏ ਬੀ ਸੀ ਟੀਮਾਂ ਦਰਮਿਆਨ ਕਰਵਾਇਆ ਗਿਆ। ਮਿਤੀ 16 ਫਰਵਰੀ ਨੂੰ ਫੁੱਟਬਾਲ ਸੀ ਫਾਈਨਲ ਸਾਹਲੋਂ ਅਤੇ ਮੂਸਾਪੁਰ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਮੂਸਾਵਰ ਦੀ ਟੀਮ ਇੱਕ ਜ਼ੀਰੋ ਨਾਲ ਜੇਤੂ ਰਹੀ। ਇਸ ਤਰ੍ਹਾਂ ਫੁਟਬਾਲ ਬੀ ਸਾਹਲੋਂ ਅਤੇ ਮੂਸਾਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਉਹਦੀ ਟੀਮ ਨੇ ਇੱਕ ਜ਼ੀਰੋ ਨਾਲ ਨਾਲ ਜਿੱਤ ਪ੍ਰਾਪਤ ਕੀਤੀ ਫੋਟੋ ਇਹ ਪਨਾਮ ਅਤੇ ਜਿੰਦੋਵਾਲ ਦੀਆਂ ਟੀਮਾਂ ਵਿਚਕਾਰ ਹੋਇਆ ਇਹ ਮੈਂ ਬਹੁਤ ਸੰਘਰਸ਼ ਪੂਰਨ ਖੇਡੇ ਗਏ ਜੀਦੋਵਾਲ ਦੀ ਟੀਮ ਨੇ ਇੱਕ ਜ਼ੀਰੋ ਨਾਲ ਜਿੱਤ ਹਾਸਿਲ ਕੀਤੀ ਇਸ ਮੌਕੇ ਤੇ ਇਨਾਮਾਂ ਦੀ ਵੰਡ ਕੀਤੀ ਗਈ ਅਤੇ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਨਾਮਾਂ ਦੀ ਵੰਡ ਸਮਾਗਮ ਵਿੱਚ ਹਰਮੇਸ਼ ਭਾਰਤੀ ਸਰਪੰਚ, ਪ੍ਰਧਾਨ ਇੰਦਰਜੀਤ ਸਿੰਘ, ਸਕੱਤਰ ਰਣਜੀਤ ਸਿੰਘ, ਜਸਵਿੰਦਰ ਸਿੰਘ ਪੰਜ ਖਜਾਨਚੀ ਕਰਨਜੀਤ ਸਿੰਘ ਮੈਂਬਰ ਲਵਪ੍ਰੀਤ ਸਿੰਘ ਸਤਨਾਮ ਸਿੰਘ ਭੱਟੀ ਕਨੇਡਾ ਸੰਤੋਖ ਸਿੰਘ ਭੱਟੀ ਯੂਐਸਏ ਗੁਰਸ਼ਰਨ ਸਿੰਘ ਪੰਚ ਜਸਵੰਤ ਸਿੰਘ ਬੱਧੀ ਰਘਬੀਰ ਸਿੰਘ ਕੁਲਦੀਪ ਸਿੰਘ ਗੁਰਵਿੰਦਰ ਸਿੰਘ ਦਿਲਪ੍ਰੀਤ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ਸਟੇਜ ਦਾ ਸੰਚਾਲਨ ਜਸਵੰਤ ਸਿੰਘ ਭੱਟੀ ਵੱਲੋਂ ਬਖੂਬੀ ਨਾਲ ਨਿਭਾਇਆ ਗਿਆ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...