ਹੁਸ਼ਿਆਰਪੁਰ 9 ਅਕਤੂਬਰ (ਚੀਫ ਬਿਊਰੋ) ਅੱਜ ਪੰਜਾਬ ਨੈਸ਼ਨਲ ਬੈਂਕ ਸਰਕਲ ਆਫਿਸ ਵਿਚ ਘਰ ਘਰ ਕੇ ਸੀ ਸੀ ਅਭਿਆਨ ਦੇ ਸਬੰਧ ਵਿਚ ਵਿਸ਼ੇਸ਼ ਡੀ ਐਲ ਬੀ ਸੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸ੍ਰੀ ਰਾਜੇਸ਼ ਜੋਸ਼ੀ ਐਲ ਡੀ ਐਮ, ਸ੍ਰੀ ਰਜਤ ਛਾਬੜਾ ਡੀ ਡੀ ਐਮ ਨਾਬਾਰਡ, ਸਾਰੇ ਬੈਂਕਾਂ ਦੇ ਡੀ ਸੀ ਉ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਐਗਰੀਕਲਚਰ ਅਫਸਰ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਡੀ ਡੀ ਐਮ ਨਾਬਾਰਡ ਵੱਲੋਂ ਪੀ ਐਮ ਐਫ ਬੀ ਵਾਈ ਪੋਰਟਲ ਵਾਰੇ ਆਏ ਹੋਏ ਡੀ ਸੀ ਉ ਅਤੇ ਐਗਰੀਕਲਚਰ ਔਫੀਸਰਾਂ ਨੂੰ ਸਿਖਲਾਈ ਦੇਣ ਦਿੱਤੀ ਅਤੇ ਉਹਨਾਂ ਨੇ ਸਾਰੇ ਬ੍ਰਾਂਚ ਮਨੈਜਰਾਂ ਨੂੰ ਸਿਖਲਾਈ ਦੇਣ ਲਈ ਬੇਨਤੀ ਕੀਤੀ। ਇਸ ਮੀਟਿੰਗ ਵਿਚ ਐਲ ਡੀ ਐਮ ਸ੍ਰੀ ਰਾਜੇਸ਼ ਜੋਸ਼ੀ ਨੇ ਡੀ ਸੀ ਉ ਨੂੰ ਬੇਨਤੀ ਕੀਤੀ ਕਿ ਉਹ ਪੀ ਐਮ ਸਵਨਿਧਿ ਸਕੀਮ ਦੀਆਂ ਪੈਡਿੰਗ ਪਈਆਂ ਹੋਈਆਂ ਅਰਜ਼ੀਆਂ ਨੂੰ ਜਲਦੀ ਤੋਂ ਬ੍ਰਾਚਾਂ ਤੋਂ ਕਰਵਾਉਣ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...