-ਕਿਹਾ, ਅਹਿਤਆਤ ਵਜੋਂ ਸਾਰੇ ਪ੍ਰਬੰਧ ਮੁਕੰਮਲ, ਜ਼ਿਲ੍ਹੇ 'ਚੋਂ ਲੰਘਦੇ ਨਦੀਆਂ ਤੇ ਨਾਲਿਆਂ ਦੀ 24 ਘੰਟੇ ਨਜ਼ਰਸਾਨੀ
-ਸਿਹਤ ਮੰਤਰੀ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਿਹਤ ਮੰਤਰੀ ਵੱਲੋਂ ਵੱਡੀ ਨਦੀ, ਐੱਸਟੀਪੀ, ਦੌਲਤਪੁਰ, ਫਲੌਲੀ ਸਮੇਤ ਕਈ ਥਾਵਾਂ ਦਾ ਦੌਰਾ
ਪਟਿਆਲਾ, 27 ਅਗਸਤ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਇੱਕ ਬੈਠਕ ਕਰਰੇ ਵੱਡੀ ਨਦੀ 'ਤੇ ਲੱਗ ਰਹੇ ਐੱਸਟੀਪੀ, ਦੌਲਤਪੁਰ, ਗੁਰਦੁਆਰਾ ਸਾਹਿਬ ਫਲੌਲੀ, ਵੱਡੀ ਨਦੀ ਪੁੱਲ ਰਾਜਪੁਰਾ ਰੋਡ, ਗੋਬਿੰਦ ਬਾਗ਼ ਤੇ ਹੀਰਾ ਬਾਗ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਇਲਾਕੇ ਕੌਂਸਲਰ ਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਵਿਖੇ ਭਾਵੇਂ ਹੜ੍ਹਾਂ ਵਰਗੀ ਕੋਈ ਸਥਿਤੀ ਨਹੀਂ ਹੈ ਪਰ ਅਹਿਤਿਹਾਤ ਵਜੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਪਈ ਬਰਸਾਤ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੜ੍ਹ ਆਏ ਹੋਏ ਹਨ, ਪਰ ਪਟਿਆਲਾ ਜ਼ਿਲ੍ਹੇ ਵਿਚੋਂ ਵਗਣ ਵਾਲੀਆਂ ਸਾਰੀਆਂ ਨਦੀਆਂ-ਨਾਲਿਆਂ ਸਮੇਤ ਵੱਡੀ ਅਤੇ ਛੋਟੀ ਨਦੀਂ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਥੱਲੇ ਹੈ, ਇਸ ਲਈ ਪਟਿਆਲਾ ਵਾਸੀ ਘਬਰਾਹਟ ਵਿੱਚ ਨਾ ਆਉਣ।
ਸਿਹਤ ਮੰਤਰੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ 'ਚੋਂ ਲੰਘਦੇ ਨਦੀਆਂ ਤੇ ਨਾਲਿਆਂ ਦੀ 24 ਘੰਟੇ ਨਜ਼ਰਸਾਨੀ ਕੀਤੀ ਜਾ ਰਹੀ ਹੈ ਤੇ ਐਮਰਜੈਂਸੀ ਰਿਸਪਾਂਸ ਟੀਮਾਂ ਵੀ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 ਅਤੇ 2358550 ਵੀ ਵੀ 24 ਘੰਟੇ ਕਾਰਜਸ਼ੀਲ ਹਨ ਤਾਂ ਜੋ ਪਾਣੀ ਦੀ ਨਿਕਾਸੀ ਸਬੰਧੀ ਕਿਸੇ ਵੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਆਏ ਗੰਭੀਰ ਹੜ੍ਹਾਂ ਤੋਂ ਸਬਕ ਸਿੱਖਦਿਆਂ
ਡਾ. ਬਲਬੀਰ ਸਿੰਘ ਨੇ ਇਸ ਮੌਕੇ ਆਪਣੇ ਦੌਰੇ ਦੌਰਾਨ ਐਸਟੀਪੀ ਨੂੰ ਜਾਂਦੇ ਰਸਤੇ ਦੀ ਸਫਾਈ ਕਰਨ ਤੇ ਐਸਟੀਪੀ ਦੇ ਕੰਮ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਦੀ ਹਦਾਇਤ ਕੀਤੀ।ਫਲੌਲੀ ਨੇੜੇ ਖੱਪੇ ਨੂੰ ਭਰਨ ਦੇ ਨਿਰਦੇਸ਼ ਦਿੱਤੇ, ਤਾਂ ਕਿ ਪਾਣੀ ਆਪਣੇ ਰਸਤੇ ਆਰਾਮ ਨਾਲ ਲੰਘ ਜਾਵੇ।ਇਸ ਤੋਂ ਬਿਨ੍ਹਾਂ ਫਲੌਲੀ ਵਿਖੇ ਵੱਡਾ ਤਲਾਅ ਬਣਾਉਣ ਸਮੇਤ ਨਦੀ ਦੇ ਨਾਲ-ਨਾਲ ਹੋਰ ਵੀ ਅੱਧੀ ਦਰਜਨ ਤਲਾਅ ਬਣਾਏ ਜਾਣਗੇ ਤਾਂਕਿ ਨਦੀ ਉਛਲਣ ਦੀ ਸੂਰਤ ਵਿੱਚ 40 ਤੋਂ 50 ਹਜ਼ਾਰ ਕਿਉਸਿਕ ਪਾਣੀ ਸੰਭਾਲਿਆ ਜਾ ਸਕੇ।
ਉਨ੍ਹਾਂ ਦੌਲਤਪੁਰ ਵਿਖੇ ਨਵੇਂ ਬਣ ਰਹੇ ਪੁੱਲ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਤੇ ਲੋਕਾਂ ਦੀ ਸਹੂਲਤ ਲਈ ਬਣਾਏ ਆਰਜੀ ਰਸਤੇ ਨੂੰ ਠੀਕ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਣੀ ਦੇ ਕੁਦਰਤੀ ਰਸਤੇ ਵਿੱਚ ਨਜਾਇਜ਼ ਕਬਜ਼ੇ ਨਾ ਕਰਨ ਨਹੀਂ ਤਾਂ ਸਾਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ, ਏਡੀਸੀ ਨਵਰੀਤ ਕੌਰ ਸੇਖੋ ਤੇ ਅਮਰਿੰਦਰ ਸਿੰਘ ਟਿਵਾਣਾ, ਡਰੇਨੇਜ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।ਕੈਬਨਿਟ ਮੰਤਰੀ ਦੇ ਦੌਰੇ ਮੌਕੇ ਓਮ ਪ੍ਰਕਾਸ਼ ਸ਼ਰਮਾ, ਰਾਕੇਸ਼ ਸਕਲਨੀ, ਮੋਹਿਤ ਕੁਮਾਰ, ਜਯੋਤੀ ਮਰਵਾਹਾ ਤੇ ਕੁਲਵੰਤ ਲਾਲਕਾ ਸਮੇਤ ਹੋਰ ਆਗੂ ਤੇ ਵਰਕਰ ਮੌਜੂਦ ਸਨ।
****
ਫੋਟੋ ਕੈਪਸ਼ਨ-ਸਿਹਤ ਮੰਤਰੀ ਡਾ. ਬਲਬੀਰ ਸਿੰਘ ਬਰਸਾਤੀ ਪਾਣੀ ਦੀ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ। ਉਨ੍ਹਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਹੋਰ ਅਧਿਕਾਰੀ ਵੀ ਨਜ਼ਰ ਆ ਰਹੇ ਹਨ।
çøåð, Ç÷ñ·Å ñ¯Õ óêðÕ ÁøÃð, êÇàÁÅñÅ
êÇàÁÅñÅ ÒÚ Ôó·» òðׯ Õ¯ÂÆ ÃÇæåÆ éÔÄ; ñ¯Õ ØìðÅÔà ÒÚ éÅ ÁÅÀ°ä : âÅ. ìñìÆð ÇóØ
-ÇÕÔÅ, ÁÇÔåÁÅå òܯº ÃÅð¶ êzì³è î°Õ³îñ, Ç÷ñ·¶ ÒÚ¯º ñ³Øç¶ éçÆÁ» å¶ éÅÇñÁ» çÆ BD سචé÷ðÃÅéÆ
-ÇÃÔå î³åðÆ ò¼ñ¯º ìðÃÅåÆ êÅäÆ çÆ ÇéÕÅÃÆ ç¶ êzì³è» çÅ ÜÅÇÂ÷Å ñËä ñÂÆ ÇÃÔå î³åðÆ ò¼ñ¯º ò¼âÆ éçÆ, Á˼ÃàÆêÆ, ç½ñåê°ð, ëñ½ñÆ Ãî¶å ÕÂÆ æÅò» çÅ ç½ðÅ
êÇàÁÅñÅ, BG Á×Ãå:
ê³ÜÅì ç¶ ÇÃÔå å¶ êÇðòÅð íñÅÂÆ î³åðÆ âÅ. ìñìÆð ÇÃ³Ø é¶ Á¼Ü ìðÃÅåÆ êÅäÆ çÆ ÇéÕÅÃÆ Ãì³èÆ Ç÷ñ·Å êzÃÅôé ç¶ ÁÇèÕÅðÆÁ» éÅñ ÇÂ¼Õ ìËáÕ Õðð¶ ò¼âÆ éçÆ Òå¶ ñ¼× ðÔ¶ Á˼ÃàÆêÆ, ç½ñåê°ð, ×°ðç°ÁÅðÅ ÃÅÇÔì ëñ½ñÆ, ò¼âÆ éçÆ ê°¼ñ ðÅÜê°ðÅ ð¯â, ׯÇì³ç ìÅö å¶ ÔÆðÅ ìÅ× çÅ ç½ðÅ ÕðÕ¶ ÃÇæåÆ çÅ ÜÅÇÂ÷Å ÇñÁÅ¢ À°é·» ç¶ éÅñ ÃÆéÆÁð ÇâêàÆ î¶Áð ÔÇð³çð Õ¯ÔñÆ å¶ ÇÂñÅÕ¶ Õ½ºÃñð å¶ Ô¯ð êåò³å¶ òÆ î½Ü±ç Ãé¢
âÅ. ìñìÆð ÇÃ³Ø é¶ ÇÕÔÅ ÇÕ êÇàÁÅñÅ ÇòÖ¶ íÅò¶º Ôó·» òðׯ Õ¯ÂÆ ÃÇæåÆ éÔÄ ÔË êð ÁÇÔÇåÔÅå òܯº ÃÅð¶ êzì³è î°Õ³îñ ÕÆå¶ ×¶ Ôé¢ À°é·» ÇÕÔÅ ÇÕ êÔÅóÆ Ö¶åð» Çò¼Ú êÂÆ ìðÃÅå ÕÅðé ê³ÜÅì ç¶ ÕÂÆ Ç÷Çñ·Á» ÒÚ Ôó· ÁŶ ԯ¶ Ôé, êð êÇàÁÅñÅ Ç÷ñ·¶ ÇòÚ¯º ò×ä òÅñÆÁ» ÃÅðÆÁ» éçÆÁ»-éÅÇñÁ» Ãî¶å ò¼âÆ Áå¶ Û¯àÆ éçÄ Çò¼Ú êÅäÆ Öåð¶ ç¶ ÇéôÅé 寺 ÕÅøÆ æ¼ñ¶ ÔË, ÇÂà ñÂÆ êÇàÁÅñÅ òÅÃÆ ØìðÅÔà Çò¼Ú éÅ ÁÅÀ°ä¢
ÇÃÔå î³åðÆ é¶ ÇÕÔÅ ÇÕ êÇàÁÅñÅ Ç÷ñ·¶ ÒÚ¯º ñ³Øç¶ éçÆÁ» å¶ éÅÇñÁ» çÆ BD سචé÷ðÃÅéÆ ÕÆåÆ ÜÅ ðÔÆ ÔË å¶ ÁËîðÜËºÃÆ ÇðÃê»Ã àÆî» òÆ ìäÅÂÆÁ» ×ÂÆÁ» Ôé¢ ÇÂà 寺 ÇÂñÅòÅ Ôó· Õ³àð¯ñ ð±î ç¶ é³ìð @AGE-BCE@EE@ Áå¶ BCEHEE@ òÆ òÆ BD سචÕÅðÜôÆñ Ôé å» Ü¯ êÅäÆ çÆ ÇéÕÅÃÆ Ãì³èÆ ÇÕö òÆ Ãî¼ÇÃÁÅ ù å°ð³å Ô¼ñ ÕÆåÅ ÜÅ ÃÕ¶¢À°é·» ÇÕÔÅ ÇÕ ðÅÜ ç¶ ÕÂÆ Ç÷Çñ·Á» Çò¼Ú ÁŶ ׳íÆð Ôó·» å¯º ÃìÕ ÇüÖÇçÁ»
âÅ. ìñìÆð ÇÃ³Ø é¶ ÇÂà î½Õ¶ ÁÅêä¶ ç½ð¶ ç½ðÅé ÁËÃàÆêÆ ù Ü»ç¶ ðÃå¶ çÆ ÃëÅÂÆ Õðé å¶ ÁËÃàÆêÆ ç¶ Õ³î ù Çî¼æ¶ Ã Çò¼Ú î°Õ³îñ Õðé çÆ ÔçÅÇÂå կ寢ëñ½ñÆ é¶ó¶ Ö¼ê¶ ù íðé ç¶ Çéðç¶ô Çç¼å¶, å» ÇÕ êÅäÆ ÁÅêä¶ ðÃå¶ ÁÅðÅî éÅñ ñ³Ø ÜÅò¶¢ÇÂà 寺 Çìé·» ëñ½ñÆ ÇòÖ¶ ò¼âÅ åñÅÁ ìäÅÀ°ä Ãî¶å éçÆ ç¶ éÅñ-éÅñ Ô¯ð òÆ Á¼èÆ çðÜé åñÅÁ ìäŶ ÜÅä×¶ å»ÇÕ éçÆ À°Ûñä çÆ Ã±ðå Çò¼Ú D@ 寺 E@ Ô÷Åð ÇÕÀ°ÇÃÕ êÅäÆ Ã³íÅÇñÁÅ ÜÅ ÃÕ¶¢
À°é·» ç½ñåê°ð ÇòÖ¶ éò¶º ìä ðÔ¶ ê°¼ñ ç¶ Ú¼ñ ðÔ¶ Õ³î çÅ ÜÅÇÂ÷Å ÇñÁÅ å¶ ñ¯Õ» çÆ ÃÔ±ñå ñÂÆ ìäŶ ÁÅðÜÆ ðÃå¶ ù áÆÕ Õðé ç¶ Çéðç¶ô òÆ Çç¼å¶ å» ÇÕ ñ¯Õ» ù ÇÕö òÆ åð·» çÆ î°ôÇÕñ çÅ ÃÅÔîäÅ éÅ ÕðéÅ êò¶¢À°é·» é¶ ñ¯Õ» ù òÆ ÁêÆñ ÕÆåÆ ÇÕ À°Ô êÅäÆ ç¶ Õ°çðåÆ ðÃå¶ Çò¼Ú éÜÅÇÂ÷ Õì÷¶ éÅ Õðé éÔÄ å» ÃÅù ׳íÆð éåÆÜ¶ í°×åä¶ êËä×¶¢
îÆÇà³× Çò¼Ú ÇâêàÆ ÕÇîôéð âÅ. êzÆåÆ ïÅçò, ÕÇîôéð é×ð Çé×î êðîòÆð ÇóØ, ¶âÆÃÆ éòðÆå Õ½ð ö֯ å¶ ÁîÇð³çð ÇÃ³Ø ÇàòÅäÅ, âð¶é¶Ü Ãî¶å Ô¯ð ÇòíÅ×» ç¶ ÁÇèÕÅðÆ òÆ î½Ü±ç Ãé¢ÕËìÇéà î³åðÆ ç¶ ç½ð¶ î½Õ¶ úî êzÕÅô ôðîÅ, ðÅÕ¶ô ÃÕñéÆ, î¯ÇÔå Õ°îÅð, Üï¯åÆ îðòÅÔÅ å¶ Õ°ñò³å ñÅñÕÅ Ãî¶å Ô¯ð ÁÅ×± å¶ òðÕð î½Ü±ç Ãé¢
****
ë¯à¯ ÕËêôé-ÇÃÔå î³åðÆ âÅ. ìñìÆð ÇÃ³Ø ìðÃÅåÆ êÅäÆ çÆ ÇéÕÅÃÆ êzì³è» çÅ ÜÅÇÂ÷Å ñËºç¶ Ô¯Â¶¢ À°é·» ç¶ éÅñ ÃÆéÆÁð ÇâêàÆ î¶Áð ÔÇð³çð Õ¯ÔñÆ å¶ Ô¯ð ÁÇèÕÅðÆ òÆ é÷ð ÁÅ ðÔ¶ Ôé¢
पटियाला में बाढ़ जैसी कोई स्थिति नहीं; लोग घबराहट में न आएँ : डॉ. बलबीर सिंह
कहा, एहतियात के तौर पर सभी प्रबंध पूरे, जिले से होकर गुजरने वाली नदियों और नालों की 24 घंटे निगरानी
स्वास्थ्य मंत्री ने बरसाती पानी की निकासी के प्रबंधों का जायज़ा लेने के लिए बड़ी नदी, एसटीपी, दौलतपुर, फलौली समेत कई स्थानों का दौरा किया
पटियाला, 27 अगस्त:
पंजाब के स्वास्थ्य एवं परिवार कल्याण मंत्री डॉ. बलबीर सिंह ने आज बरसाती पानी की निकासी संबंधी जिला प्रशासन के अधिकारियों के साथ बैठक कर बड़ी नदी पर बन रहे एसटीपी, दौलतपुर, गुरुद्वारा साहिब फलौली, बड़ी नदी पुल राजपुरा रोड, गोबिंद बाग और हीरा बाग का दौरा कर हालात का जायज़ा लिया। उनके साथ वरिष्ठ डिप्टी मेयर हरिंदर कोहली, क्षेत्रीय पार्षद और अन्य गणमान्य व्यक्ति भी उपस्थित थे।
डॉ. बलबीर सिंह ने कहा कि पटियाला में भले ही बाढ़ जैसी कोई स्थिति नहीं है, परंतु एहतियात के तौर पर सभी प्रबंध मुकम्मल कर लिए गए हैं। उन्होंने कहा कि पहाड़ी क्षेत्रों में भारी वर्षा के कारण पंजाब के कई जिलों में बाढ़ आई हुई है, लेकिन पटियाला जिले में बहने वाली सभी नदियों व नालों समेत बड़ी और छोटी नदी में पानी का स्तर खतरे के निशान से काफी नीचे है। इसलिए पटियाला वासियों को घबराने की ज़रूरत नहीं है।
स्वास्थ्य मंत्री ने कहा कि पटियाला जिले से होकर बहने वाली नदियों और नालों की 24 घंटे निगरानी रखी जा रही है और आपातकालीन प्रतिक्रिया टीमों का गठन किया गया है। इसके अलावा, बाढ़ नियंत्रण कक्ष के फोन नंबर 0175-2350550 और 2358550 भी 24 घंटे सक्रिय हैं ताकि पानी की निकासी से संबंधित किसी भी समस्या का तुरंत निपटारा किया जा सके।
डॉ. बलबीर सिंह ने इस मौके पर अपने दौरे के दौरान एसटीपी को जाने वाले मार्ग की सफाई करवाने और एसटीपी का कार्य शीघ्र पूरा करने के निर्देश दिए। फलौली के पास नाले की सफाई एवं भराव का काम करवाने के आदेश दिए ताकि पानी आसानी से गुजर सके। इसके अलावा फलौली में बड़ा तालाब बनाने और नदी किनारे आधा दर्जन अन्य तालाब बनवाने की योजना है, जिससे नदी के उफान की स्थिति में 40 से 50 हज़ार क्यूसेक पानी सुरक्षित रूप से जमा किया जा सके।
उन्होंने दौलतपुर में बन रहे नए पुल के कार्य का भी जायज़ा लिया और लोगों की सुविधा के लिए बनाए गए अस्थायी मार्ग को ठीक करने के निर्देश दिए, ताकि आम जनता को किसी भी परेशानी का सामना न करना पड़े। उन्होंने लोगों से यह अपील भी की कि वे पानी के प्राकृतिक बहाव मार्ग पर अवैध कब्ज़ा न करें, अन्यथा इसके गंभीर नतीजे भुगतने होंगे।
बैठक में डिप्टी कमिश्नर डॉ. प्रीति यादव, नगर निगम आयुक्त परमवीर सिंह, एडीसी नवरित कौर सैखो और अमरिंदर सिंह टिवाणा सहित ड्रेनेज विभाग के अन्य अधिकारी भी मौजूद थे। मंत्री के दौरे के समय ओम प्रकाश शर्मा, राकेश सकलानी, मोहित कुमार, ज्योति मरवाहा और कुलवंत लालका समेत अन्य नेता और कार्यकर्ता उपस्थित थे।