Wednesday, 1 November 2023

Fwd: ਸਰਕਾਰੀ ਆਈ. ਟੀ. ਆਈ ਗੜ੍ਹਸ਼ੰਕਰ ਵਿਖੇ ਅੱਜ ਲੱਗੇਗਾ ਪਲੇਸਮੈਂਟ ਕੈਂਪ-ਜ਼ਿਲ੍ਹਾ ਰੋਜ਼ਗਾਰ ਅਫ਼ਸਰ

ਸਰਕਾਰੀ ਆਈ. ਟੀ. ਆਈ ਗੜ੍ਹਸ਼ੰਕਰ ਵਿਖੇ ਅੱਜ ਲੱਗੇਗਾ ਪਲੇਸਮੈਂਟ ਕੈਂਪ-ਜ਼ਿਲ੍ਹਾ ਰੋਜ਼ਗਾਰ ਅਫ਼ਸਰ
ਹੁਸ਼ਿਆਰਪੁਰ, 1 ਨਵੰਬਰ :ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਸਰਕਾਰੀ ਆਈ. ਟੀ. ਆਈ ਗੜ੍ਹਸ਼ੰਕਰ ਵਿਖੇ 2 ਨਵੰਬਰ 2023, ਦਿਨ ਵੀਰਵਾਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮਿਸ ਰਣਜੀਤ ਕੌਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਕੁਆਂਟਮ ਪੇਪਰਜ਼ ਮਿੰਲ, ਸੈਲਾ ਖੁਰਦ ਵੱਲੋਂ 2022 ਅਤੇ 2023 ਆਈ. ਟੀ. ਆਈ ਪਾਸ ਆਊਟ ਵੱਖ-ਵੱਖ ਟਰੇਡਾਂ, ਜਿਵੇਂ ਕਿ ਫਿਟਰ, ਇਲੈਕਟ੍ਰੀਸ਼ਨ ਇਨਸਟਰੂਮੈਂਟਸ, ਟਰਨਰ ਅਤੇ ਮਸ਼ੀਨਿਸਟ ਆਦਿ ਲਈ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਯੋਗ ਪ੍ਰਾਰਥੀ 2 ਨਵੰਬਰ ਨੂੰ ਸਵੇਰੇ 10 ਵਜੇ ਆਪਣੇ ਬਾਇਓਡਾਟੇ ਦੀਆਂ ਕਾਪੀਆਂ ਲੈ ਕੇ ਸਰਕਾਰੀ ਆਈ. ਟੀ. ਆਈ ਗੜ੍ਹਸ਼ੰਕਰ ਵਿਖੇ ਪਹੁੰਚ ਕੇ ਇਸ ਪਲੇਸਮੈਂਟ ਕੈਂਪ ਦਾ ਲਾਭ ਪ੍ਰਾਪਤ ਕਰਨ।


ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME