Saturday, 4 November 2023

ਐਸ.ਡੀ.ਐਮ ਬੱਲ ਨੇ ਪਟਾਕਿਆਂ ਦੇ ਲਾਈਸੈਂਸ ਹੋਲਡਰ ਦੇ ਹੋਲ-ਸੇਲ ਸਟੋਰਾਂ ਦੀ ਕੀਤੀ ਚੈਕਿੰਗ

ਐਸ.ਡੀ.ਐਮ ਬੱਲ ਨੇ ਪਟਾਕਿਆਂ ਦੇ ਲਾਈਸੈਂਸ ਹੋਲਡਰ ਦੇ ਹੋਲ-ਸੇਲ ਸਟੋਰਾਂ ਦੀ ਕੀਤੀ ਚੈਕਿੰਗ
-ਜ਼ਿਲ੍ਹਾ ਵਾਸੀਆਂ ਨੂੰ 8 ਵਜੇ ਤੋਂ ਰਾਤ 10:00 ਤੱਕ  ਗਰੀਨ ਪਟਾਕੇ ਚਲਾਉਣ ਕੀਤੀ ਅਪੀਲ
ਨਵਾਂਸ਼ਹਿਰ,  4 ਨਵੰਬਰ: ਐਮ.ਡੀ.ਐਮ. ਨਵਾਂਸ਼ਹਿਰ ਡਾ. ਸ਼ਿਵਰਾਜ ਸਿੰਘ ਬੱਲ ਨੇ ਪਿੰਡ ਮਹਿੰਦੀਪੁਰ, ਭੀਣ ਅਤੇ ਜਾਡਲਾ ਵਿਖੇ ਪਟਾਕਿਆਂ ਦੇ ਲਾਈਸੈਂਸ ਹੋਲਡਰ ਦੇ ਹੋਲ-ਸੇਲ ਸਟੋਰਾਂ ਦੀ ਚੈਕਿੰਗ ਕੀਤੀ । ਇਸ ਮੌਕੇ ਡੀ.ਐਸ.ਪੀ. ਲਖਵੀਰ ਸਿੰਘ ਵੀ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਸਨ । ਚੈਕਿੰਗ ਦੌਰਾਨ ਪਾਈਆਂ ਗਈਆਂ ਖਾਮੀਆਂ ਨੂੰ ਮੌਕੇ ਤੇ ਦੂਰ ਕਰਨ ਦੀ ਹਦਾਇਤਾਂ ਕੀਤੀਆਂ ਗਈਆਂ। ਐਸ.ਡੀ.ਐਮ ਡਾ. ਸ਼ਿਵਰਾਜ ਸਿੰਘ ਬੱਲ ਨੇਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵੱਲੋਂ ਦਿਵਾਲੀ ਦੇ ਮੌਕੇ ਤੇ ਨਿਰਧਾਰਤ ਸਮੇਂ ਸ਼ਾਮ 8 ਵਜੇ ਤੋਂ ਰਾਤ 10:00 ਤੱਕ ਹੀ ਸਿਰਫ ਗਰੀਨ ਪਟਾਕੇ ਚਲਾਉਣ, ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME