ਨਵਾਂਸ਼ਹਿਰ 21 ਦਸੰਬਰ:- ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੌਲੌਜ਼ੀ, ਪੰਜਾਬ, ਚੰਡੀਗੜ੍ਹ ਵਲੋਂ 30ਵੀਂ ਰਾਜ ਪੱਧਰੀ ਬਾਲ ਸਾਇੰਸ ਕਾਂਗਰਸ ਡੀ ਏ ਵੀ ਯੂਨੀਵਰਸਿਟੀ ਜਲੰਧਰ ਵਿਖੇ ਮਿਤੀ 21 ਦਸੰਬਰ ਤੋਂ 23 ਦਸੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਵਾਰ ਬਾਲ ਸਾਇੰਸ ਕਾਂਗਰਸ ਦਾ ਮੁੱਖ ਥੀਮ ‘ਸਿਹਤ ਤੇ ਤੰਦਰੁਸਤੀ ਲਈ ਈਕੋਸਿਸਟਮ ਨੂੰ ਸਮਝਣਾ’ ਹੈ ਅਤੇ ਇਸਨੂੰ ਦੋ ਵਰਗਾਂ ਵਿੱਚ ਕਰਵਾਇਆ ਜਾ ਰਿਹਾ ਹੈ, 10-14 ਸਾਲ ਦੇ ਵਿਿਦਆਰਥੀਆਂ ਲਈ ਜੂਨੀਅਰ ਵਰਗ ਅਤੇ 15-17 ਸਾਲ ਦੇ ਵਿਿਦਆਰਥੀਆਂ ਲਈ ਸੀਨੀਅਰ ਵਰਗ।ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜੂਨੀਅਰ ਵਰਗ ਵਿੱਚ ਹਰੀਸ਼ ਕੁਮਾਰੀ ਅਤੇ ਸਾਕਸ਼ੀ, ਸਸਸਸ ਕਰਨਾਣਾ, ਸ਼ਰੀਆ ਕੁਮਾਰੀ ਅਤੇ ਨੇਹਾ, ਸਕੰਸਸਸ ਰਾਹੋਂ ਅਤੇ ਮਨਵੀਰ, ਸੁਖਮਨ, ਸਹਸ ਗੜ੍ਹ ਪਧਾਣਾ ਨੇ ਅਤੇ ਸੀਨੀਅਰ ਵਰਗ ਵਿੱਚ ਵੰਦਨਾ ਸੁਮਨ,ਦਿਿਵਆ ਸਿੰਘ, ਮੁਕੰਦਪੁਰ, ਨਵਨੀਤ ਸਸਸਸ ਕੌਰ, ਕਿਰਨਪ੍ਰੀਤ ਸੈਣੀ, ਸਕੰਸਸਸ ਬਲਾਚੌਰ ਅਤੇ ਸ਼ੀਤਲ ਪਾਂਡੇ, ਸਾਕਸ਼ੀ ਸ਼ਰਮਾ, ਸਕੰਸਸਸ ਰਾਹੋਂ ਨੇ ਅੱਜ ਰਾਜ ਪੱਧਰੀ ਬਾਲ ਸਾਇੰਸ ਕਾਂਗਰਸ ਵਿੱਚ ਜਿਲ੍ਹਾ ਨੋਡਲ ਅਫਸਰ ਸਤਨਾਮ ਸਿੰਘ ਦੀ ਦੇਖ ਰੇਖ ਹੇਠ ਆਪਣੇ ਪ੍ਰੋਜੈਕਟ ਪੇਸ਼ ਕੀਤੇ। ਇਨ੍ਹਾਂ ਵਿਦਿਆਰਥੀਆਂ ਨਾਲ ਗਾਈਡ ਅਧਿਆਪਕ ਸੁਖਵਿੰਦਰ ਕੌਰ ਸਸਸਸ ਕਰਨਾਣਾ, ਪੁਸ਼ਪਾ ਰਾਣੀ ਸਹਸ ਗੜ੍ਹ ਪਧਾਣਾ,ਗੁਰਮੀਤ ਸਿੰਘ,ਸੋਨਾ ਸ਼ਰਮਾ ਅਤੇ ਮਨਦੀਪ ਕੌਰ ਸਕੰਸਸਸ ਰਾਹੋਂ, ਸੰਜੀਵ ਕੁਮਾਰ ਸਸਸਸ ਮੁਕੰਦਪੁਰ ਅਤੇ ਅਮਨਦੀਪ ਕੌਰ ਸਕੰਸਸਸ ਬਲਾਚੌਰ ਨੇ ਭਾਗ ਲਿਆ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...