Thursday, 23 March 2023

ਮੈਡੀਕਲ ਪ੍ਰੈਕਟੀਸ਼ਨਰਾ ਵਲੋਂ ਖਟਕਲ ਕਲਾਂ ਪੁੱਜ ਦੇ ਸ਼ਹੀਦਾ ਨੂੰ ਦਿੱਤੀ ਸ਼ਰਧਾਂਜ਼ਲੀ

 ਨਵਾਂਸਹਿਰ 23 ਮਾਰਚ :- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ: 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਡਾH ਕਸ਼ਮੀਰ ਸਿੰਘ ਢਿੱਲੋ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਸਮੂਹ ਅਹੁੱਦੇਦਾਰਾ ਅਤੇ ਮੈਬਰਾਂ ਵਲੋਂ ਇਨਕਲਾਬ ਜਿੰਦਾ ਬਾਅਦ ਦੇ ਨਾਰਿਆ ਨਾਲ ਇੱਕ ਜਥੇ ਦੇ ਰੂਪ ਵਿੱਚ ਰਵਾਨਾ ਹੋ ਕੇ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਪੁੱਜ ਕੇ ਸ਼ਰਧਾਜ਼ਲੀ ਭੇਂਟ ਕੀਤੀ । ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਪੰਜਾਬ ਚੇਅਰਮੈਂਨ ਦਿਲਦਾਰ ਸਿੰਘ , ਜ਼ਿਲਾ ਚੇਅਰਮੈਨ ਟੇਕ ਚੰਦ ਅਤੇ ਧਰਮ ਪਾਲ ਸਟੇਟ ਮੈਬਰ, ਡਾ ਧਰਮਜੀਤ, ਡਾ ਰਾਮ ਜੀਦਾਸ , ਡਾ ਬਿਮਲ,ਡਾ ਸੁਖਜਾਦ, ਡਾ ਤੇਜਿੰਦਰ ਸਿੰਘ ਜੋਤ ਪ੍ਰਧਾਨ ਬਲਾਕ ਬਲਾਚੌਰ,ਡਾ ਯਸ਼ਪਾਲ ਸ਼ਰਮਾ, ਡਾ ਕੁਲਵੀਰ ਸਿੰਘ, ਡਾ ਨਾਮਦੇਵ, ਡਾ ਸਤਨਾਮ ਬੰਗਾ ਡਾ ਗਿਆਨ ਸਿੰਘ ਜਨਰਲ ਸਕੱਤਰ ਬਲਾਕ ਬਲਾਚੌਰ, ਡਾ ਪਰਸ਼ੋਤਮ, ਡਾ ਸਤਪਾਲ,ਵੀ ਪੁੱਜੇ ਹੋਏ ਸਨ । ਪ੍ਰੈਕਟੀਸ਼ਨਰਾ ਵਲੋਂ ਸ਼ਹ਼ੀਦ ਭਗਤ ਸਿੰਘ ਦੀ ਸੋਚ ਤੇ ਇੱਕ ਚੰਗੇ ਸਮਾਜ ਦੀ ਸਿਰਜਨਾ ਵਿੱਚ ਆਪਣੀ ਭਾਗੀਦਾਰੀ ਪਾਉਣ ਲਈ ਅੱਗੇ ਆਉਣ ਅਤੇ ਨਸ਼ਾ ਨਾ ਕਰਨ ਤੇ ਨਾ ਵੇਚਣ ਦਾ ਜਿੱਥੇ ਪ੍ਰਣ ਲਿਆ ਉਥੇ ਹੀ ਸ਼ਹੀਦਾ ਦੇ ਪਾਏ ਪੂਰਣਿਆ ਤੇ ਚੱਲਣ ਦਾ ਵਚਨ ਲਿਆ । ਉਹਨਾਂ ਕਿਹਾ ਕਿ ਸ਼ਹੀਦਾ ਦੀ ਸੋਚ ਤੇ ਚੱਲਣਾ ਵੀ ਇੱਕ ਦੇਸ਼ ਭਗਤੀ ਹੈ ।
           ਇਸ ਮੌਕੇ ਔੜ ਬਲਾਕ ਤੋਂ ਪ੍ਰਧਾਨ ਡਾ.  ਅਸੋ਼ਕ ਸ਼ਰਮਾਂ, ਬਹਿਰਾਮ ਤੋਂ ਡਾ.  ਰਾਜੇਸ, ਡਾ ਤੇਜਿੰਦਰ ਸਿੰਘ ਜੋਤ ਬਲਾਚੌਰ, ਮੁਕੰਦਪੁਰ ਤੋਂ ਵਿਜੈ ਗੁਰੂ,  ਤਰਸੇਮ ਲਾਲ ਰਾਹੋਂ, ਡਾ ਹਰਜਿੰਦਰ ਸਿੰਘ ਨਵਾਂਸ਼ਹਿਰ, ਡਾ  ਅਸ਼ੋਕ ਔੜ, ਡਾ ਪਾਬਲਾ ਰਾਹੋਂ, ਡਾ ਰਾਜੇਸ਼ ਡਾ, ਸਰਬਜੀਤ ਸਿੰਘ ਸੀਨੀ, ਵਾਇਸ ਪ੍ਰਧਾਨ, ਡਾ ਬਲਵੰਤ ਰਾਏ ਵਾਇਸ ਪ੍ਰਧਾਨ, ਡਾ ਪਿੰਕਾ ਵਾਇਸ ਪ੍ਰਧਾਨ, ਸੁੱਚਾ ਸਿੰਘ , ਡਾ, ਸ਼ਮਸ਼ੇਰ ਸਿੰਘ, ਡਾ ਹਰਜਿੰਦਰ ਸਿੰਘ,ਡਾ, ਗਿਆਨ ਸਿੰਘ, ਡਾ, ਯਸ਼ਪਾਲ ਸ਼ਰਮਾ, ਡਾ ਪਰਮਜੀਤ ਸਿੰਘ, ਡਾ, ਬਹਾਦਰ ਸਿੰਘ, ਡਾ ਗੁਰਪ੍ਰੀਤ ਸਿੰਘ, ਡਾ ਦਰਬਾਰਾ ਸਿੰਘ, ਡਾ ਪ੍ਰਬੀਨ, ਡਾ ਜਤਿੰਦਰ,ਡਾ ਮਨਪ੍ਰੀਤ ਸਿੰਘ,ਡਾ ਪਾਰਥ, ਡਾ ਅੰਗਰੇਜ਼ ਸਿੰਘ, ਡਾ ਹਰਪ੍ਰੀਤ ਸਿੰਘ, ਡਾ ਸੁਭਾਸ਼,ਡਾ ਪ੍ਰੇਮ ਸਿੰਘ, ਡਾ ਸੰਜੀਵ ਰਾਣਾ, ਡਾ ਗੁਰੂ ਰਵਿਦਾਸ ਚੈਰੀਟੇਬਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਨਾਮਦੇਵ, ਡਾ ਬੀ ਐੱਸ ਬੱਲ, ਡਾ ਰਾਜ ਕੁਮਾਰ, ਡਾ ਮੁਕੇਸ਼ ਵਿਸ਼ੇਸ ਤੌਰ ਸ਼ਾਮਲ ਹੋਏ ।  

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME