ਹੁਸ਼ਿਆਰਪੁਰ 'ਚ 52ਵੀਂ ਬਟਾਲੀਅਨ ਆਈਟੀਬੀਪੀ ਦਾ ਫੀਲਡ ਫਾਇਰਿੰਗ ਅਭਿਆਸ 26 ਤੋਂ 27 ਸਤੰਬਰ ਤੱਕ
ਹੁਸ਼ਿਆਰਪੁਰ, 19 ਸਤੰਬਰ (ਪ੍ਰਸ਼ੋਤਮ ਲਾਲ ਦੜੋਚ) ਐਸਡੀਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ ਨੇ ਕਿਹਾ ਕਿ 52ਵੀਂ ਬਟਾਲੀਅਨ, ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਵੱਲੋਂ ਹੁਸ਼ਿਆਰਪੁਰ ਸਥਿਤ 11 ਕੋਰ ਦੇ ਫੀਲਡ ਫਾਇਰਿੰਗ ਅਭਿਆਸ ਕੀਤਾ ਜਾਵੇਗਾ। ਇਹ ਅਭਿਆਸ ਹੁਸ਼ਿਆਰਪੁਰ (ਨਿਊ) ਫੀਲਡ ਫਾਇਰਿੰਗ ਰੇਂਜ ਵਿਚ 26 ਸਤੰਬਰ 2025 ਤੋਂ 27 ਸਤੰਬਰ 2025 ਤੱਕ ਕੀਤਾ ਜਾਵੇਗਾ।
ਇਸ ਦੌਰਾਨ ਸਾਰੇ ਸਬੰਧਤ ਵਿਅਕਤੀਆਂ ਅਤੇ ਆਮ ਲੋਕਾਂ ਨੂੰ ਬੇਨਤੀ ਹੈ ਕਿ ਉਹ ਨਿਰਧਾਰਤ ਖ਼ਤਰੇ ਵਾਲੇ ਖੇਤਰ ਵਿੱਚ ਦਾਖਲ ਨਾ ਹੋਣ ਅਤੇ ਉਕਤ ਸਮੇਂ ਵਿਚ ਰੇਂਜ ਨੂੰ ਖਾਲੀ ਰੱਖਣ, ਤਾਂ ਜੋ ਸੁਰੱਖਿਆ ਯਕੀਨੀ ਕੀਤੀ ਜਾ ਸਕੇ।